More

    Best Punjabi Status for Girls – Attitude, Love & Stylish Quotes

    Punjabi status for girls are a great way to express confidence, style, and emotions on social media. From bold attitude quotes to cute and heartwarming lines, in this post we have bought all. you’ll find a handpicked selection of Punjabi status that capture confidence, beauty, strength, and emotion.

    Collection of Best Punjabi Status For Girls

    These Punjabi status for girls are perfect for showing attitude, expressing emotions, and adding style to your social media profiles. Pick your favorites, share them with confidence, and keep your status game strong.

     

    ਸਾਡੀ ਬਰਾਬਰੀ ਤਾਂ ਬਹੁਤ ਦੂਰ ਦੀ ਗੱਲ ਆ ਬੱਲਿਆ ਤੂੰ ਤਾਂ ਸਾਡੀ ਬੁਰਾਈ ਕਰਨ ਜੋਗਾ ਵੀ ਨਹੀਂ ਆ

     

    ਚਿਹਰੇ ਦੀ ਮੁਸਕਾਨ ਬਣਾਈ ਰੱਖੋ ਜਨਾਬ, ਜ਼ਿੰਦਗੀ ‘ਚ ਚੰਗੇ-ਮਾੜੇ ਦਿਨ ਤਾਂ ਆਉਂਦੇ-ਜਾਦੇਂ ਰਹਿਣਗੇ…🤗😄

     

    ਮਾਹੌਲ ਹੀ ਤੋਂ ਬਣਾਣਾ ਹੈ, ਨਾਮ ਤੋ ਪਹਿਲੇ ਬੀ ਚਰਚੇ ਮੇ ਥਾ ਔਰ ਆਜ ਬੀ ਚਰਚੇ ਮੇ ਹੈ🤙🏻

     

    ਆਈ ਹੋਵੇ ਮੌਤ ਕਿਸੇ ਦੀ ਕੋਈ ਟਾਲ ਨਹੀਂ ਸਕਦਾ ਜੱਟਾਂ ਵਰਗੀ ਦੁਸ਼ਮਣੀਆਂ ਕੋਈ ਪਾਲ ਨਹੀਂ ਸਕਦਾ💯

     

    ♠️ ਕੀਤੀਆਂ ਪੁਗਾਇਆਂ ਨੇਂ ਜੋ ਮੂੰਹੋਂ ਕਢੀਆਂ ♠️ ਅਸੀਂ ਗੱਲਾਂ ਨਾਲ਼ ਜਿੱਤੇ ਨੀਂ ਮੈਦਾਨ ਜੰਗ ਦੇ⚔️

     

    ਦਬਾ ਤਾਂ ਹਰ ਕੋਈ ਸਕਦਾ ਮਿਟਾ ਨਹੀਂ ਕੋਈ ਸਕਦਾ ਪਰਮਾਤਮਾ ਤੋਂ ਇਲਾਵਾ

     

    ਰੜਕਦਾ ਤਾ ਓਨਾ 🤔 ਨੂੰ ਹਾ,ਮੈ ਜਿੱਥੇ ਝੁਕਦਾ🙏 ਨਹੀਂ ! ਜਿੰਨਾ ਨੂੰ ਮੈ 😇ਚੰਗਾ ਲੱਗਦਾ,ਓ ਕਿਤੇ🤪 ਝੁਕਣ ਨੀ ਦਿੰਦੇ💫💫

     

    ਥੋੜੀ ਦੇਰ ਦੀ ਖ਼ਾਮੋਸ਼ੀ ਏ ਫ਼ਿਰ ਸ਼ੋਰ ਹੋਵੇਗਾ 🔥ਤੁਹਾਡਾ ਸਿਰਫ਼ ਵਕ਼ਤ ਆਇਆ ਹੈ ਸਾਡਾ ਦੌਰ ਹੋਵੇਗਾ

     

    ਹਰੇਕ ਬੰਦੇ ਦੀ ਇੱਜਤ ਉਨ੍ਹਾਂ ਚਿਰ ਕਰੋ ਜਿੰਨ੍ਹਾਂ ਚਿਰ ਅਗਲਾ ਬੰਦਿਆਂ ਵਾਂਗੂ ਰਹੇ❤️

     

    ਦੋਸਤੀ ਬੀ ਹੋ🤝ਰੰਜ਼ਿਸ ਬੀ ਹੋ 🤬ਮੁਝੇ ਏਸਾ ਹੁਨਰ ਨਹੀਂ ਆਤਾ🙌🏻

     

    ਦਿਖਾਵੇ ਦੀ ਮੁਹੋਬਤ ਨਾਲੋਂ ਨਫਰਤ ਕਰੋ ਜਨਾਬ, ਹਮ ਸੱਚੇ ਜਜ਼ਬਾਤ ਕੀ ਬਹੁਤ ਕਦਰ ਕਰਤੇ ਹੈ😎

     

    ਅਸੀਂ ਆਪਣੀ ਨਜ਼ਰਾਂ ‘ਚ ਵਧੀਆਂ ਆਂ ਦੂਜਿਆਂ ਦੀਆਂ ਨਜ਼ਰਾਂ ਦਾ ਠੇਕਾ ਨੀਂ ਲਿਆ🦅🦅

     

    ਜੋ ਨਾਲ ਰਹਿ ਕੇ ਖੁਸ਼ ਨਾ ਹੋਣ ਉਹਨਾਂ ਨੂੰ ਅਜ਼ਾਦ ਕਰ ਦੇਣਾ ਚੰਗੀ ਗੱਲ ਹੁੰਦੀ ਹੈ 💪

     

    👉🏻ਸਾਡੇ ਬਿਆਨ ਜੋ ਮੂੰਹ ਤੇ ਉਹੀ ਪਿੱਠ ਤੇ ਨੇ…ਚਾਹੇ ਕਿਸੇ ਦੀ ਇੱਜਤ ਚਾਹੇ ਕਿਸੇ ਦਾ ਵਿਰੋਧ ਹੋਵੇ..🦅

     

    ਬੜੇ ਵੇਖੇ ਨੇ ਮੈ ਚੜੇ ਤੌ ਚੜੇ ਇਹ ਦੂਨਿਆਦਾਰੀ ਆ ਮਿਤਰਾ ਘੱਟ ਕੋਇ ਵੀ ਨਹੀ ਆ 💪

     

    ਅਸੀਂ ਪਿੱਠ ਤੇ ਨੀ ਹਿੱਕ ਉੱਤੇ ਵਾਰ ਕਰੀਦਾ, ਆਪਾ jealousy ਨੀ ਕਰਦੇ ਪਿਆਰ ਕਰੀਦਾ।💯🙏

     

    ਦਿੱਖ ਸਾਦੀ ਜ਼ਰੂਰ ਆ ਪਰ ਖ਼ਿਆਲ ਤੇ ਕਿਰਦਾਰ ਅੱਜ ਵੀ ਬਾਦਸ਼ਾਹਾਂ ਵਰਗੇ ਨੇ

     

    ਹੋਣ ਮਨਸੂਬੇ ਨੇਕ ਤਾਂ ਬੰਦਾਂ ਕੀ ਨੀ ਕਰ ਸਕਦਾ🦁

     

    ਦੁਨੀਆਂ ਦੀ ਸਮਝ ਤੋਂ🤔 ਪਰੇ ਹਾਂ ਅਸੀਂ_ਥੋੜੇ ਵੱਖਰੇ_ ਤੇ ਥੋੜੇ🖕 ਖਰੇ ਹਾਂ ਅਸੀਂ🦅

     

    ਅੱਗ ਵਰਗੀਆਂ ਬਗਾਵਤਾਂ ਪਾਣੀ ਵਰਗੇ ਲਹੂ ਚ ਨੀ ਮੱਚਦੀਆ ਅਣਖਾਂ ਦੇ ਸਖਤ ਬੀਜ ਨਰਮ ਸੀਨਿਆਂ ਚ ਨੀ ਜੰਮਦੇ💯

     

    ਵੱਡੀ ਮੰਜ਼ਿਲ ਦੇ ਮੁਸਾਫ਼ਿਰ, ਛੋਟੇ ਦਿਲ ਨਹੀਂ ਰੱਖਿਆ ਕਰਦੇ..😎

     

    ਫਰਕ ਤਾਂ ਬਹੁਤ ਆ ਮਿੱਤਰਾ ਤੂੰ ਹਾਲੇ ਸਿਖ ਰਿਹਾ ਆ ਤੇ ਅਸੀਂ ਖੇਡ ਚੁੱਕੇ ਆ❤️❤️

     

    ਪੂਚ-ਪੂਚ ਕਰੀ ਨਾ ਕਦੇ ਕਿਸੇ ਬੰਦੇ 🚶ਦੀ,, ਭਾਵੇਂ ਆਕੜ ਚ ਰਹਿ ਕੇ ਬਦਨਾਮੀ ਖੱਟ ਲੀ🤟🤟

     

    ਰਹਿਣ ਦੇ ਤੂੰ ਫੋਕੀਆਂ ਹਮਦਰਦੀਆਂ ਨੂੰ ਫਿਰ ਕਹੇਗੀ ਮੇਰੇ ਪਰਦੇਂ ਫ਼ੋਲਦਾ ❤️

     

    ਜਿਸ ਕੋਲ ਗੱਡੀ 🚗 ਉਸ ਕੋਲ ਨੱਡੀ 💃 ਬਾਕੀ ਮੇਰੇ ਵਰਗੇ ਖੜੇ ਨੇ ਮੂੰਹ ਅੱਡੀ..😕

     

    ਮੰਗਦੇ ਆ Wish ਕਹਿੰਦੇ ਕਰਨਾ Finish ਜੱਟ ਚੋਕ ਲਾ ਕੇ ਹੋਇਆ ਨੀ Start ਬੱਲੀਏ☝🏻

     

    ਹਮ ਤੁਮਹਾਰੀ ਸਮਝ ਮੈਂ ਆਏ, ਇਤਨੀ ਤੁਮਹਾਰੀ ਸਮਝ ਨਹੀਂ😎

     

    ਜੋ ਅੰਦਰੋ ਬਾਹਰੋ ਇਕ ਨਹੀਂ ਹੁੰਦੇ  ਓਹ ਸੱਜਣਾ ਕਿਸੇ ਦੇ ਮਿਤ ਨਹੀਂ ਹੁੰਦੇ👈

     

    ਹੱਸਦੇ ਵੱਸਦੇ ਰੱਖੀਂ ਰੱਬਾ ਲੋਕਾਂ ਨੇ ਤਾਂ ਸੜਦੇ ਹੀ ਰਹਿਣਾ🔥

     

    ਜਿਹਨੂੰ ਸਾਡੀ ਨੀ ‪ਪਰਵਾਹ‬ ਉਹਨੂੰ ਇਕੋ ਏ ਸਲਾਹ.. ਮਰਦੇ‬ ਨੀ ਤੇਰੇ ਬਿਨ੍ਹਾਂ ਜਿਥੇ ਜਾਨਾ ਜਾ😇

     

    ਹਮ ਤੁਮਹਾਰੀ ਸਮਝ ਮੈਂ ਆਏ, ਇਤਨੀ ਤੁਮਹਾਰੀ ਸਮਝ ਨਹੀਂ😎

     

    ਆਪਣੇ ਵੀ ਪੱਤੇ ਹਰੇ ਨੀ ਰਹਿੰਦੇ ਦੂਜਿਆਂ ਦੀਆਂ ਜੜ੍ਹਾਂ ਵੱਢਣ ਵਾਲਿਆਂ ਦੇ❤️🙏

     

    ਔਕਾਤ ਨਾਲੋਂ ਵੱਧ ਕਦੇ ਫੜ ਨਹਿਓ ਮਾਰੀ ਦੀ ਫੋਕੇ ਲਾਰਿਆਂ ਦੇ ਨਾਲ ਦੁਨੀਆਂ ਨੀ ਚਾਰੀ ਦੀ💞

     

    ਕਿਤੇ ⛓ ਅੜ ਜੇ ਗਰਾਰੀ ਯਾਰ ਬਣ ਜਾਂਦੇ ਥੰਮ..😘💪 ਏਥੇ ਦੋਗਲੇ ਜੇ ਬੰਦਿਆਂ ਦਾ ਹੈਣੀ ਕੋਈ ਕੰਮ..🖕🏻😏💥🌶️

     

    ਸਤਾਉਂਦੇ ਹਾਂ ਦਿਲ ਵਿੱਚ ਰਹਿਣ ਵਾਲਿਆਂ ਨੂੰ, ਗੈਰਾਂ ਨਾਲ ਤਾਂ ਅਸੀਂ ਨਜ਼ਰ ਵੀ ਨਹੀਂ ਮਿਲਾਉਂਦੇ😎

     

    ਸਹਾਰੇ ਲੱਭਣ ਦੀ ਆਦਤ ਨੀ ਇਕੱਲੇ ਮਹਿਫਿਲਾਂ ਦੇ ਬਰਾਬਰ ਆ❤️💯

     

    ਹਮ ਤੁਮਹਾਰੀ ਸਮਝ ਮੈਂ ਆਏ, ਇਤਨੀ ਤੁਮਹਾਰੀ ਸਮਝ ਨਹੀਂ🤙🏻

     

    ਸੁਬਾਹ ਜਿਨਾਂ ਦੇ ਅਲਗ ਹੁੰਦੇ ਆ ਚਰਚੇ ਵੀ ਔਨਾ ਦੇ ਹੁੰਦੇ ਆ…💯❗

     

    ਹਮਾਰੀ ਤਾਰੀਫ਼ ਕਰੋ ਜਾਂ ਬਦਨਾਮ ਕਰੋ। ਜਿਸਨੇ‌ ਜੋ ਕਰਨਾ ਹੈ ਸ਼ਰੇਆਮ ਕਰੋ।💕

     

    ਟਾਂਵੇ ਟਾਂਵੇ ਬੰਦਿਆਂ ਨਾ ਸਾਡੀ ਬਣਦੀ ਸੋਚੀ #ਕਿਰਦਾਰ ਕਿੰਨਾ #ਕੈਮ ਹੋਊਗਾ🔥🔥

     

    ਅਸੀਂ ਤਾ ਠੰਡੇ ਹੀ☺️ ਰਹਿੰਦੇ ਆ ਸੱਜਣਾ🔥ਅੱਗ ਤਾ ਓਹਨਾ💢 ਦੇ ਲਗਦੀ ਆ☺️ਜੋ ਸਾਨੂੰ ਦੇਖ👀 ਕੇ ਸੜਦੇ ਆ😠

     

    ਅਸੀਂ ਤਾ ਠੰਡੇ ਹੀ☺️ ਰਹਿੰਦੇ ਆ ਸੱਜਣਾ🔥ਅੱਗ ਤਾ ਓਹਨਾ💢 ਦੇ ਲਗਦੀ ਆ☺️ਜੋ ਸਾਨੂੰ ਦੇਖ👀 ਕੇ ਸੜਦੇ ਆ😠

     

    ਕਦੇ-ਕਦੇ ਕਰਦੇ ਆ fun ਗੋਰੀਏ ਰੋਜ਼-ਰੋਜ਼ ਸ਼ੜਕਾ ਤੇ ਨਹਿਉ ਦਿਸਦਾ🤟

     

    � ਆਕੜ ਚ ਰਹਿਣਾ ਸਾਡਾ ਕੋਈ ਅਸੂਲ ਨਹੀਂ ਪਰ ਜਿੱਥੇ ਕਦਰ ਨਾ ਹੋਵੇ ਉਹ ਰਿਸ਼ਤਾ ਵੀ ਸਾਨੂੰ ਕਬੂਲ ਨਹੀਂ 🙏🏼

     

    ❗️ਹਾਲੇ ਥੋੜਾ ਜਿਹਾ ਹੀ ਉੱਠੇ ਆ ਜਾਨੇ ਮੇਰੀਏ ਵੱਡੇ ਵੱਡੇ ਘਰਾਂ ਆਲੇ ਕਰਦੇ ਆ ਜੈਲਸੀ❗️

     

    ਮਰਜੀ ਦੇ ਮਾਲਕ ਆ ਪਿਆਰ ❤ਤੇ ਗੁੱਸਾ 😡 ਜਿਹਦੇ ਨਾਲ ਵੀ ਕਰੀਂ ਦਾ ਪੂਰੇ 🙂😊ਹੱਕ ਨਾਲ ਕਰੀਦਾ….🥀

     

    ਸਾਡੀ ਔਕਾਤ ਨਹੀਂ ਕਿਸੇ ਦਾ ❤️ ਦਿਲ ਜਿੱਤਣ ਦੀ, ਲੋਕ ਖੁਦ ਵਿਕ ਜਾਂਦੇ ਆ ਸਾਡਾ ਕਿਰਦਾਰ ਦੇਖ ਕੇ!

     

    ਏਨੇ ਵੱਡੇ ਬਣੋ ਕਿ ਜਦੋਂ ਤੁਸੀਂ ਖੜੇ ਹੋਵੋ ਤਾਂ ਕੋਈ ਬੈਠਾ ਨਾ 😇 ਹੋਵੇ !

     

    ਲੱਖ ਕੋਸ਼ਿਸ਼ ਕਰੋ ਜ਼ਹਿਰ ਘੋਲਣ ਦੀ ਜਿਸ ਦੇ ਦਿਲ❤️ ਵਿੱਚ ਅਸੀ ਹਾਂ ਅਸੀ ਹੀ ਰਹਾਂਗੇ😎

     

    ਸਮਾਂ ⏰ ਬਦਲਣ ਲੱਗਿਆ ਥੋੜੀ 😏 ਦੇਰ ਤਾਂ ਜਰੁਰ ਲੱਗਣੀ ਆ . ਪਰ ਸਭ 🔫 ਦੇ ਵਹਿਮ 👊 ਬੜੇ ਹੀ ਪਿਆਰ 😉 ਨਾਲ ਕੱਡੂ 💪

     

    ਜਿਨ੍ਹਾਂ ਕੋਲ ਸਾਡੇ ਲਈ ਟਾਇਮ ਨਹੀਂ ,ਉਹਨਾਂ ਲਈ ਸਾਡੇ ਕੋਲ ਵੀ ਟੈਮ ਨੀ🫤🫤

     

    ਅੱਖਾ ਵਿੱਚ ਸੁਪਨੇ ਤੇ❤ਦਿਲ ਵਿੱਚ ਅੱਗ ਐ ਵਿਰੋਧ ਵਿੱਚ ਬਹੁਤ ਨੇ😘ਸਪੋਟ ਵਿੱਚ ਰੱਬ ਐ

     

    ਪਰਵਾਹ ਕਰਦੇ ਸੀ, ਤਾਂ ਲੋਕ ਕਦਰ ਨਹੀਂ ਸੀ ਕਰਦੇ। ਹੁਣ ਬੇਪਰਵਾਹ ਹਾਂ, ਤਾਂ ਕਹਿੰਦੇ ਆਕੜ ਬਹੁਤ ਆ।💯

     

    ਹਕੂਮਤ ਕਰਨੀ ਬੜੀ ਸੋੌਖੀ ਹੁੰਦੀ ਦਿਲ ਤੇ ਰਾਜ ਕਰਨੇ ਬੜੇ ਔਖੇ  ਨੇ.💯

     

    ਕੀ ਹੋਇਆ ਆਦਤਾ ਬਦਲ ਗਈਆ ਪਰ #ਦਿਮਾਗ ਤਾ ਓਹ ਹੀ ਆ ਫਿਰਨ ਲੱਗੇ ਟਾਈਮ ਨਹੀ ਲੱਗਣਾ💯

     

    ਚੰਗਾ ਵਜੂਦ ਹੀ ! ਦੁਸ਼ਮਣੀ ਦਾ ਕਾਰਣ ਬਣਦਾ ਹੈ 😠🤬

     

    ਜਿੰਦਗੀ ਜਿਉਣ ਦਾ ਐਸਾ ਅੰਦਾਜ ਰੱਖੋ. ਜੋ ਤੁਹਾਨੂੰ ਨਾ ਸਮਝੇ ਉਹਨੂੰ ਨਜ਼ਰ ਅੰਦਾਜ ਰੱਖੋ.!!🔥🔥

     

    BODY ਦਾ ਬਣਾ ਦਿੰਦੇ ਰੋਸ਼ਣਦਾਨ ਨੀ ☠️☠️ ਲੰਡੂ ਬੰਦਾ ਜੇ ਕੋਈ ਬਾਲਾ ਸਿਰ ਚੜਦਾ 💀💀

     

    ਝਾਕਣੀ ਦੇ ਨਾਲ ਬਰਬਾਦ ਕਰੇ ਨੀ…. ਜੱਟ ਨੂੰ ਸ਼ਿਕਾਰੀ ਤੌ ਤੂੰ ਸਾਧ ਕਰੇ ਗੀ..❤️🙏🏼

     

    ਨਕਲ ਤਾ ਸਾਡੀ ਬੇਸ਼ਕ ਕੋਈ ਕਰ ਲਵੇ,ਪਰ ਬਰਾਬਰੀ ਕੋਈ ਨੀ ਕਰ ਸਕਦਾ💯

     

    😎ਬਹੁਤਾ ਉੱਤੇ ☝️🏻ਆਉਣ ਲਈ ਕਦੇ, __ਕਿਸੇ ਦੇ ਥੱਲੇ 👇🏻ਨੀ ਲੱਗੀ ਦਾ🙏🏻

     

    🤟ਮਤਲਬੀ ਤਾਂ ਸਭ ਨੇ 🌸 ਕੋਈ ਜ਼ਿਆਦਾ 🌻ਨੇ, ਕੋਈ ਘੱਟ ਨੇ

     

    ਆਦਤ ਨੀਵੇਂ ਰਹਿਣ ❤️ ਦੀ ਆ ਮਿੱਤਰਾ…ਕਿਸੇ 🚫 ਅੱਗੇ ਝੁਕਣ ਦੀ 💪🏼 ਨੀ……

     

    ♠ ਸੁਭਾਅ ਨਹੀਉਂ ਕਿਸੇ ਦੀ ਗੱਲ ਦੱਬਣ ਦਾ , ਨਾਂਹੀ ਚੱਸਕਾ ਨਿਤ ਨਵੀਂ ਕੋਈ ਲੱਬਣ ਦਾ ..

     

    ਘਾਟੇ ਮਿਲੇ ਜਮਾਨੇ ਤੋ ਪਰ ਦੁੱਗਣੇ ਮਿਲੇ ਤਜਰਬੇ🖤

     

    ਨੇੜੇ ਤਾਂ ਬਹੁਤ ਆ, ਪਰ ਨਾਲ ਕੋਈ ਨਹੀਂ ♨️

     

    ਮੈ ਦਿਲ ਚ ਰਹਿੰਦਾ ਸਮਝਾ ਚ ਨਹੀ ਮੇਰੇ ਬਾਰੇ ਘੱਟ ਸੋਚਿਆ ਕਰ ਸੱਜਨਾ❤️😎

     

    ਅੱਖਾਂ ਵਿੱਚ ਅੱਖਾਂ ਪਾ ਕੇ ਕੱਢ ਲੈਂਦੇ ਜਾਨ ਨੀਂ . ਸ਼ਕਲੋਂ ਸ਼ਰੀਫ ਮੁੰਡੇ ਅਕਲੋ ਤੂਫਾਨ ਨੀਂ😎

     

    ਜਿੰਨਾ ਦੇ ਵਜੂਦ ਹੁੰਦੇ ਨੇ, ਉਹ ਬਿਨਾਂ ਅਹੁਦੇ ਤੋਂ ਵੀ ਮਜਬੂਤ ਹੁੰਦੇ ਨੇ💯

     

    ਬਾਗੀ👥 ਬੰਦੇ ਦੁਨੀਆ 🌎ਨੂੰ ਸੋਚੀ😕 ਪਾ ਦਿੰਦੇ ਨੇ, ਢਾਉਣ ਵਾਲੇ ਬੱਲਿਆ ਪਹਾੜ💪 ਵੀ ਢਾ ਦਿੰਦੇ ਨੇ.🤟🏻

     

    ਦੁਖੀ ਨਾ ਹੋਇਆ ਕਰੋ ਲੋਕਾਂ ਦੀਆ ਗੱਲਾਂ ਸੁਣ ਕੇ ਕਿਉਕਿ ਕੁੱਝ ਲੋਕ ਪੈਦਾ ਹੀ ਬਕਵਾਸ ਕਰਨ ਲਈ ਹੁੰਦੇ ਆ🤩😜

     

    ਚੁੱਪ-ਚਾਪ ਦੀ ਲੰਘ ਮਿੱਤਰਾਂ ☺ ਇਥੇ Maggi🍝 ਨਾਲੋਂ ਪਹਿਲਾਂ 302🔫 ਬਣਦੀ aa

     

    ਵੋ ਲੋਗ ਰਹਿਤੇ ਹੈ ਖਾਮੋਸ਼ ਅਕਸਰ.. ਜ਼ਮਾਨੇ ਮੇ ਜ਼ਿਨਕੇ ਹੁਨਰ ਬੋਲਤੇ ਹੈ😎

     

    ਭਰਾ ਤੇ ਭਰਾ ਹੀ ਹੁੰਦਾ ਏ ਚਾਹੇ ਰਿਸ਼ਤਾ ਖੂਨ ਦਾ ਹੋਵੇ ਚਾਹੇ ਯਾਰੀ ਦਾ

     

    👉🏻ਜੱਫੀਆਂ ਪਾ ਪਾ ਮਿਲਦੇ ਨੇ, ਮਾੜੇ ਸਾਲੇ ਦਿਲ ਦੇ ਨੇ, ਵੇਖ ਤਰੱਕੀ ਵਾਹ ਵਾਹ ਕਰਦੇ, ਅੰਦਰੋਂ ਅੰਦਰੀ ਹਿੱਲਦੇ ਨੇ..✌️

     

    ਆਪਣੀ ਹਸਤੀ ਇੰਨੀ ਕੁ ਉੱਚੀ ਰੱਖੀ ਆ ਕਿ ਕੋਈ ਪੈਸੇ ਨਾਲ ਸਾਨੂੰ ਖਰੀਦ ਨਹੀਂ ਸਕਦਾ

     

    ਸਾਡੇ ਕੌਲੋਂ ਹੁੰਦੀ ਨਾ ‪‎ਗੁਲਾਮੀ ਕੁੜੀਏ ਨਾਰਾਂ ਦੀ…. ‪‎Minister💪‬ ਨਾਲੋਂ ਵੱਧ support ਮੈਨੂੰ ਮੇਰੇ ਯਾਰ ਦੀ।🤛🏻

     

    ਝਾਕਣੀ ਦੇ ਨਾਲ ਬਰਬਾਦ ਕਰੇ ਨੀ…. ਜੱਟ ਨੂੰ ਸ਼ਿਕਾਰੀ ਤੌ ਤੂੰ ਸਾਧ ਕਰੇ ਗੀ..❤️🙏🏼

     

    ਜਹਾਂ ਹਮ ਖੜ੍ਹੇ ਹੈਂ,,ਵਹਾਂ ਤੁਮ ਪਹੁੰਚ ਨਹੀਂ ਸਕਤੇ, 😌 ਜਹਾਂ ਤੁਮ ਖੜ੍ਹੇ ਹੋ, ਵਹਾਂ ਸੇ ਹਮ ਕਬ ਕੇ ਗੁਜ਼ਰ ਚੁਕੇ ਹੈ।💯

     

    ਸਾਨੂੰ ਚੁੱਪ 🤫 ਰਹਿਣ ਦੇ ਸੱਜਣਾਂ ਸਮੁੰਦਰਾ 🌊 ਦਾ ਰੌਲਾ ਸੁਨਾਮੀਆਂ ਨੂੰ ਜਨਮ ਦਿੰਦਾ ਏ

     

    ਲੋਕ ਖਾਮੋਸ਼ੀ ਵੀ ਸੁਣਦੇ ਨੇਂ ਬਸ ਦਹਿਸ਼ਤ ਅੱਖਾਂ ਵਿੱਚ ਹੋਣੀਂ ਚਾਹੀਦੀ ਆ 💕

     

    ਬਦਦੁਆਵਾਂ ਕਮਜ਼ੋਰ ਨੇ ਤੇਰੀਆਂ, ਅਸੀਂ ਤਾਂ ਅਜੇ ਵੀ ਤੁਰੇ ਫਿਰਦੇ ਆ😄

    Final Words:

    Thank you for exploring our collection of Punjabi Status for Girls. We hope you found plenty of attitude, love, cute, and stylish status updates that match your personality.

    Recent Articles

    spot_img

    Related Stories

    Leave A Reply

    Please enter your comment!
    Please enter your name here

    Stay on op - Ge the daily news in your inbox